Breaking News

iPhone 18 Pro Max ਦੀ ਸੇਲ ਅੱਜ ਤੋਂ ਸ਼ੁਰੂ , ਖਰੀਦਣ ਤੋਂ ਪਹਿਲਾਂ ਜਾਣੋ EMI ਦਾ ਹਿਸਾਬ

iPhone 18 Pro Max : Apple ਦੇ ਨਵੇਂ iPhone 18 Pro ਅਤੇ iPhone 18 Pro Max ਹੁਣ ਭਾਰਤ ਵਿੱਚ ਵਿਕਰੀ ਲਈ ਉਪਲਬਧ ਹੋ ਗਏ ਹਨ। ਦੋਵਾਂ ਮਾਡਲਾਂ ਦੀ ਪ੍ਰੀ-ਬੁਕਿੰਗ ਪਿਛਲੇ ਹਫ਼ਤੇ ਸ਼ੁਰੂ ਹੋਈ ਸੀ ਅਤੇ ਹੁਣ ਲੋਕ ਇਨ੍ਹਾਂ ਨੂੰ Apple India Store ਰਾਹੀਂ ਖਰੀਦ ਸਕਦੇ ਹਨ। ਜੇਕਰ ਤੁਸੀਂ ਨਵਾਂ Pro iPhone ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਸਿਰਫ਼ ਫੋਨ ਦੀ ਕੀਮਤ ਦੇਖਣਾ ਹੀ ਕਾਫ਼ੀ ਨਹੀਂ ਹੋਵੇਗਾ। Apple ਵੱਲੋਂ No Cost EMI, Instant Cashback ਅਤੇ Trade In ਵਰਗੇ ਆਪਸ਼ਨ ਵੀ ਦਿੱਤੇ ਜਾ ਰਹੇ ਹਨ, ਜਿਸ ਨਾਲ ਸ਼ੁਰੂਆਤੀ ਖਰਚਾ ਵੱਖਰਾ ਹੋ ਸਕਦਾ ਹੈ। ਆਓ ਜਾਣਦੇ ਹਾਂ iPhone 18 Pro Max ਖਰੀਦਣ ਤੋਂ ਪਹਿਲਾਂ EMI ਦਾ ਪੂਰਾ ਹਿਸਾਬ।

iPhone 18 Pro Max ਖਰੀਦਣ ਤੋਂ ਪਹਿਲਾਂ EMI ਦਾ ਹਿਸਾਬ

iPhone 18 Pro Max ਖਰੀਦਣ ’ਤੇ Apple Instant Cashback ਅਤੇ 6 ਮਹੀਨੇ ਦੀ No Cost EMI ਦਾ ਆਪਸ਼ਨ ਦੇ ਰਿਹਾ ਹੈ।

256GB ਮਾਡਲ : ਕੀਮਤ 1,79,900 ਰੁਪਏ , ਸ਼ੁਰੂਆਤੀ EMI 28,817 ਰੁਪਏ ਪ੍ਰਤੀ ਮਹੀਨਾ
512GB ਮਾਡਲ: ਕੀਮਤ 2,04,900 ਰੁਪਏ , ਸ਼ੁਰੂਆਤੀ EMI 32,983 ਰੁਪਏ ਪ੍ਰਤੀ ਮਹੀਨਾ
1TB ਮਾਡਲ: ਕੀਮਤ 2,54,900 ਰੁਪਏ , ਸ਼ੁਰੂਆਤੀ No Cost EMI 41,317 ਰੁਪਏ ਪ੍ਰਤੀ ਮਹੀਨਾ
2TB ਮਾਡਲ: ਕੀਮਤ 3,29,900 ਰੁਪਏ , ਸ਼ੁਰੂਆਤੀ EMI 53,817 ਰੁਪਏ ਪ੍ਰਤੀ ਮਹੀਨਾ

iPhone 18 Pro ਦਾ EMI ਪਲਾਨ

Apple ਦੇ ਮੁਤਾਬਕ, 6 ਮਹੀਨੇ ਦੀ No Cost EMI ਨਾਲ iPhone 18 Pro ਵੀ ਖਰੀਦਿਆ ਜਾ ਸਕਦਾ ਹੈ।

256GB ਮਾਡਲ : ਕੀਮਤ 1,64,900 ਰੁਪਏ , Instant Cashback ਨਾਲ EMI 26,316 ਰੁਪਏ ਪ੍ਰਤੀ ਮਹੀਨਾ
512GB ਮਾਡਲ: ਕੀਮਤ 1,89,900 ਰੁਪਏ  , EMI 30,483 ਰੁਪਏ ਪ੍ਰਤੀ ਮਹੀਨਾ
1TB ਮਾਡਲ: ਕੀਮਤ 2,39,900 ਰੁਪਏ , EMI 38,817 ਰੁਪਏ ਪ੍ਰਤੀ ਮਹੀਨਾ
2TB ਮਾਡਲ: ਕੀਮਤ 3,14,900 ਰੁਪਏ  , EMI 51,317 ਰੁਪਏ ਪ੍ਰਤੀ ਮਹੀਨਾ

ਪੁਰਾਣੇ ਫੋਨ ਨਾਲ ਘੱਟ ਹੋ ਸਕਦੀ ਹੈ ਕੀਮਤ

Apple ਦੇ Trade In ਆਪਸ਼ਨ ਰਾਹੀਂ ਪੁਰਾਣੇ ਸਮਾਰਟਫੋਨ ਦੀ ਕੀਮਤ ਨਵੇਂ iPhone ਦੀ ਖਰੀਦ ਵਿੱਚ ਵਰਤੀ ਜਾ ਸਕਦੀ ਹੈ। Apple ਦੇ ਮੁਤਾਬਕ Trade In ਵਿੱਚ 4,500 ਰੁਪਏ ਤੋਂ 81,500 ਰੁਪਏ ਤੱਕ ਦਾ ਕ੍ਰੈਡਿਟ ਮਿਲ ਸਕਦਾ ਹੈ। ਹਾਲਾਂਕਿ ਪੁਰਾਣੇ ਫੋਨ ਦਾ ਮਾਡਲ ਅਤੇ ਉਸਦੀ ਕੰਡੀਸ਼ਨ ਚੈੱਕ ਕਰਨ ਤੋਂ ਬਾਅਦ ਹੀ ਅੰਤਿਮ ਕੀਮਤ ਤੈਅ ਹੋਵੇਗੀ। ਇਸ ਤੋਂ ਇਲਾਵਾ Apple ਕੁਝ ਕਾਰਡਾਂ ਨਾਲ ਖਰੀਦਦਾਰੀ ਕਰਨ ’ਤੇ ਰੁਪਏ 7,000 ਤੱਕ ਦਾ Instant Cashback ਵੀ ਦੇ ਰਿਹਾ ਹੈ। ਇਸ ਵਿੱਚ American Express, Axis Bank ਅਤੇ ICICI Bank ਵਰਗੇ ਕਾਰਡ ਸ਼ਾਮਲ ਹਨ।

No comments