Breaking News

WhatsApp ਵਰਤਣ ਵਾਲਿਆਂ ਲਈ ਰਾਹਤ! ਨਵੇਂ ਅਪਡੇਟ ਰਾਹੀਂ ਡਾਟਾ-ਸ਼ੇਅਰਿੰਗ ’ਚ ਕੋਈ ਤਬਦੀਲੀ ਨਹੀਂ

ਇੰਸਟੈਂਟ ਮੈਸੇਜਿੰਗ ਐਪ ‘ਵ੍ਹਟਸਐਪ’ (WhatsApp) ਦੀ ਦੁਨੀਆ ਭਰ ’ਚ ਆਲੋਚਨਾ ਹੋਣ ਤੋਂ ਬਾਅਦ ਹੁਣ ਸਫ਼ਾਈ ਦਿੱਤੀ ਜਾ ਰਹੀ ਹੈ। ਡਾਟਾ-ਸ਼ੇਅਰਿੰਗ (data-sharing) ਪਾਲਿਸੀ ’ਚ ਤਬਦੀਲੀ ਬਾਰੇ ਸਫ਼ਾਈ ਦਿੰਦਿਆਂ ਵ੍ਹਟਸਐਪ ਨੇ ਕਿਹਾ ਕਿ ਨਵੇਂ ਅਪਡੇਟ ਰਾਹੀਂ ਫ਼ੇਸਬੁੱਕ (Facebook) ਨਾਲ ਡਾਟਾ-ਸ਼ੇਅਰਿੰਗ ’ਚ ਕੋਈ ਤਬਦੀਲੀ ਨਹੀਂ ਹੋਵੇਗੀ। ਚੈਟ ਅਤੇ ਕਾੱਲ ਡੀਟੇਲਜ਼ ਪੂਰੀ ਤਰ੍ਹਾਂ

No comments