Apple iPhone 13 ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, ਇਸ ਕੰਪਨੀ ਨਾਲ ਕੀਤੀ ਵੱਡੀ ਡੀਲ ਸਾਈਨ
<div dir="ltr"></div> <div dir="ltr">ਨਵੀਂ ਦਿੱਲੀ: ਐਪਲ ਆਈਫੋਨ 13 ਸਮਾਰਟਫੋਨ ਨੇ ਵੱਡਾ ਖੁਲਾਸਾ ਕੀਤਾ ਹੈ। ਕੰਪਨੀ ਨੇ ਅਪਕਮਿੰਗ ਸਮਾਰਟਫੋਨ ਦੇ ਡਿਸਪਲੇਅ ਲਈ ਸੈਮਸੰਗ ਨਾਲ ਇਕ ਵਿਸ਼ੇਸ਼ ਡੀਲ ਸਾਈਨ ਕੀਤੀ ਹੈ। ਫੋਨ 'ਚ ਐਕਸਕਲੂਸਿਵ ਸੈਮਸੰਗ ਓਐਲਈਡੀ ਪੈਨਲ ਵਰਤੇ ਜਾਣਗੇ।ਓਐਲਈਡੀ ਪੈਨਲ ਐਪਲ ਆਈਫੋਨ 13 ਦੇ ਦੋ ਟੌਪ ਐਂਡ ਆਈਫੋਨ 13 ਮਾੱਡਲਾਂ ਵਿੱਚ ਵਰਤੇ ਜਾਣਗੇ।

No comments