ਹੁਣ WhatsApp ਦੀ ਵਰਤੋਂ ਖਤਰਨਾਕ! ਜਾਣੋ ਕੀ ਹੈ ਡਾਟਾ ਪ੍ਰਾਈਵੇਸੀ ਪਾਲਿਸੀ
ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨਵਾਂ ਡਾਟਾ ਪ੍ਰਾਈਵੇਸੀ ਨਿਯਮ ਲੈ ਕੇ ਆ ਰਹੀ ਹੈ। ਇਸ ਤੋਂ ਬਾਅਦ ਦੁਨੀਆਂ ਭਰ 'ਚ ਵਟਸਐਪ ਨੂੰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਅਪਡੇਟ ਮੁਤਾਬਕ ਵਟਸਐਪ ਯੂਜ਼ਰ ਡਾਟਾ ਨੂੰ ਫੇਸਬੁੱਕ ਦੀਆਂ ਹੋਰ ਕੰਪਨੀਆਂ ਨਾਲ ਸ਼ੇਅਰ ਕਰੇਗਾ। ਅਪਡੇਟ 'ਚ ਕਿਹਾ ਗਿਆ ਕਿ ਵਟਸਐਪ ਦੀ

No comments