ਪ੍ਰਾਈਵੇਸੀ ਨੀਤੀ ਮਗਰੋਂ WhatsApp ਦੀ ਛੁੱਟੀ, ਨਵਾਂ ਮੈਸੇਜਿੰਗ App ਬਣਿਆ Top Free App
ਨਵੀਂ ਦਿੱਲੀ: WhatsApp ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਇੰਸਟੈਂਟ ਮੈਸੇਜਿੰਗ ਐਪ ਨੇ ਆਪਣੀ ਪ੍ਰਾਈਵੇਸੀ ਨੀਤੀ ਨੂੰ ਅਪਡੇਟ ਕੀਤਾ ਹੈ। ਇਹ ਪ੍ਰਾਈਵੇਸੀ ਨੀਤੀ 8 ਫਰਵਰੀ ਤੋਂ ਲਾਗੂ ਹੋਵੇਗੀ। ਬਹੁਤ ਸਾਰੇ ਉਪਭੋਗਤਾ ਵਟਸਐਪ ਦੀ ਨਵੀਂ ਨੀਤੀ ਤੋਂ ਨਾਖੁਸ਼ ਹਨ, ਜਿਸ ਕਾਰਨ ਉਪਭੋਗਤਾ ਵਟਸਐਪ ਦਾ ਵਿਕਲਪ ਲੱਭਣ ਲੱਗ ਪਏ ਹਨ।

No comments