ਭਾਰਤ 'ਚ ਲੱਗੇਗੀ ਵੱਟਸਐਪ ਤੇ ਫੇਸਬੁੱਕ ਉੱਪਰ ਪਾਬੰਦੀ ? ਸੂਚਨਾ ਤੇ ਤਕਨਾਲੋਜੀ ਮੰਤਰੀ ਕੋਲ ਪੁੱਜਿਆ ਮਾਮਲਾ
ਨਵੀਂ ਦਿੱਲੀ: ਭਾਰਤ 'ਚ ਵੱਟਸਐਪ ਤੇ ਫੇਸਬੁੱਕ ਉੱਪਰ ਪਾਬੰਦੀ ਦੀ ਚਰਚਾ ਛਿੜੀ ਹੈ। ਕਾਰੋਬਾਰੀਆਂ ਦੀ ਜਥੇਬੰਦੀ ‘ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼’ (ਕੇਟ) ਨੇ ਸੂਚਨਾ ਤੇ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਪੱਤਰ ਲਿਖ ਕੇ ਪਾਬੰਦੀ ਦੀ ਮੰਗ ਕੀਤੀ ਹੈ। ਕੇਟ ਦਾ ਕਹਿਣਾ ਹੈ ਕਿ ਸਰਕਾਰ ਵੱਟਸਐਪ ਨੂੰ ਇਸ ਦੀ

No comments