Iphone 12 ਦੇ ਉਤਪਾਦਨ ਤੇ ਆਇਆ ਵਧੇਰੇ ਖਰਚਾ, ਜਾਣੋ ਵਜਾਹ
Iphone 11 ਦੇ ਮੁਕਾਬਲੇ, Iphone 12 ਦੇ ਉਤਪਾਦਨ 'ਚ 21 ਪ੍ਰਤੀਸ਼ਤ ਵਧੇਰੇ ਪੈਸਾ ਖਰਚ ਆਉਂਦਾ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ, ਨਵੇਂ Iphone 12 ਦਾ ਬਿੱਲ ਆਫ ਮੈਟੀਰੀਅਲ (BOM) ਕੁੱਲ 431 ਡਾਲਰ ਯਾਨੀ 31,500 ਰੁਪਏ ਆਉਂਦਾ ਹੈ। ਇਹ ਖਰਚਾ ਫੋਨ ਵਿੱਚ ਸਥਾਪਤ ਨਵੇਂ ਹਿੱਸਿਆਂ, 5G ਮਟੀਰੀਅਲ ਤੇ ਐਪਲ ਦੇ ਏ14 ਬਾਇਓਨਿਕ

No comments