Breaking News

ਐਮੇਜ਼ੌਨ ’ਤੇ Vivo ਸਮਾਰਟਫ਼ੋਨ ਉੱਤੇ ਡਿਸਕਾਊਂਟ, Redmi 9 Power ਨਾਲ ਟੱਕਰ

ਨਵੇਂ ਸਾਲ ਮੌਕੇ ਈ–ਕਾਮਰਸ ਪਲੇਟਫ਼ਾਰਮ ਐਮੇਜ਼ੌਨ ਉੱਤੇ Vivo Y20 ’ਤੇ ਛੋਟ ਦਿੱਤੀ ਜਾ ਰਹੀ ਹੈ। ਐਮੇਜ਼ੌਨ ’ਤੇ ਇਹ ਫ਼ੋਨ ‘ਡੀਲ ਆਫ਼ ਦ ਡੇਅ’ ਪੇਸ਼ਕਸ਼ ਅਧੀਨ ਵੇਚਿਆ ਜਾ ਰਿਹਾ ਹੈ; ਜਿਸ ਨਾਲ ਬੈਂਕਿੰਗ ਡਿਸਕਾਊਂਟ ਨਾਲ ਐਕਸਚੇਂਜ ਆਫ਼ਰ ਤੇ ਨੋ ਕਾਸਟ EMI ਜਿਹੇ ਵਿਕਲਪ ਮਿਲ ਰਹੇ ਹਨ। ਇੰਝ ਤੁਹਾਨੂੰ 4,000 ਰੁਪਏ

No comments