ਅੰਬਾਨੀ ਦੇ ਜੀਓ ਮਾਰਟ ਨੂੰ ਸਖ਼ਤ ਟੱਕਰ, ਛੋਟੇ ਜਿਹੇ ਪਿੰਡ 'ਚ ਬਣੇ ਐਪ ਨੇ ਛੇ ਮਹੀਨਿਆਂ 'ਚ ਹੀ ਪਾਈਆਂ ਭਾਜੜਾਂ
ਚੰਡੀਗੜ੍ਹ: ਕੁਝ ਸਮਾਂ ਪਹਿਲਾਂ ਲਾਂਚ ਕੀਤੀ ਗਈ 'ਦੁਕਾਨ ਐਪ' ਮੁਕੇਸ਼ ਅੰਬਾਨੀ ਦੇ ਜੀਓ ਮਾਰਟ ਨੂੰ ਪਿੱਛੇ ਛੱਡ ਰਹੀ ਹੈ। ਇਸ ਮੇਡ ਇਨ ਇੰਡੀਆ ਐਪ ਨੂੰ ਲਾਂਚ ਕਰਨ ਪਿੱਛੇ ਸੁਮੀਤ ਸ਼ਾਹ ਨਾਮ ਦੇ ਨੌਜਵਾਨ ਦਾ ਆਈਡੀਆ ਹੈ, ਜੋ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ।

No comments