Breaking News

ਤੁਹਾਡਾ ਵਟਸਐਪ ਅਕਾਊਂਟ 8 ਫਰਵਰੀ ਤੋਂ ਹੋ ਜਾਵੇਗਾ ਬੰਦ, ਜੇ ਨਹੀਂ ਕੀਤਾ ਇਹ ਕੰਮ 

ਦੁਨੀਆ ਭਰ 'ਚ ਪ੍ਰਸਿੱਧ ਐਪ ਵਟਸਐਪ ਆਪਣੇ ਯੂਜ਼ਰਸ ਲਈ ਨਵੇਂ ਫ਼ੀਚਰ ਲੈ ਕੇ ਆਉਂਦਾ ਰਹਿੰਦਾ ਹੈ। ਇਸ ਸਾਲ ਐਪ ਵਿੱਚ ਬਹੁਤ ਸਾਰੇ ਫ਼ੀਚਰ ਆਉਣ ਵਾਲੇ ਹਨ। ਵਟਸਐਪ ਆਪਣੀ ਨਵੀਂ ਪ੍ਰਾਈਵੇਸੀ ਪੋਲਿਸੀ ਦੇ ਨਾਲ ਜਲਦ ਆ ਰਿਹਾ ਹੈ। ਜੇ ਯੂਜ਼ਰ ਇਸ ਪੋਲਿਸੀ ਨੂੰ ਸਵੀਕਾਰ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਐਪ ਨੂੰ ਡਿਲੀਟ ਕਰਨਾ ਪਏਗਾ। ਆਓ ਜਾਣਦੇ ਹਾਂ

No comments