ਸਰਕਾਰ ਦੀ ਵੱਡੀ ਤਿਆਰੀ! ਸਮਾਰਟਫ਼ੋਨ ਮਗਰੋਂ ਸਮਾਰਟਵਾਚ, ਡ੍ਰੋਨ, ਲੈਪਟਾਪ ਤੇ ਚਿਪ ’ਚ ਵੀ PLI ਸਕੀਮ
<p style="text-align: justify;">ਨਵੀਂ ਦਿੱਲੀ: ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਅਧੀਨ ਮੋਬਾਈਲ ਤੇ ਸਮਾਰਟਫ਼ੋਨ ਦੇ ਨਿਰਮਾਣ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਅਧੀਨ ਸਰਕਾਰ ਹੁਣ ਸਮਾਰਟਵਾਚ, ਫ਼ਿੱਟਨੈੱਸ ਟ੍ਰੈਕਰ, ਹੀਅਰੇਬਲ, ਡ੍ਰੋਨ, ਵਰਚੁਅਲ, ਔਗਮੈਂਟਡ ਰੀਐਲਿਟੀ ਤੇ ਓਟੀਟੀ ਪ੍ਰੋਡਕਟ ਦੇ ਨਿਰਮਾਣ ਨੂੰ ਵੀ ਹੱਲਾਸ਼ੇਰੀ ਦੇਣ ਦੀ ਯੋਜਨਾ ਉਲੀਕ ਰਹੀ ਹੈ। ਸਰਕਾਰ ਇਨ੍ਹਾਂ ਨਿਰਮਾਤਾਵਾਂ ਲਈ ਇੰਸੈਂਟਿਵ ਯੋਜਨਾ

No comments