ਸਾਵਧਾਨ! ਕੀ ਤੁਹਾਡਾ ਬੱਚਾ ਵੀ ਇਸ ਆਦਤ ਦਾ ਸ਼ਿਕਾਰ? ਸਮੱਸਿਆ ’ਤੇ ਇੰਝ ਕਾਬੂ ਪਾਓ
<div dir="ltr">ਸਮਾਰਟਫ਼ੋਨ ਸਾਡੇ ਜੀਵਨ ਦਾ ਹਿੱਸਾ ਬਣ ਚੁੱਕਾ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸਾਰੇ ਸਕੂਲ ਬੰਦ ਹਨ। ਅਜਿਹੇ ਵੇਲੇ ਬੱਚਿਆਂ ਦਾ ਜ਼ਿਆਦਾਤਰ ਸਮਾਂ ਸਮਾਰਟਫ਼ੋਨ ਤੇ ਲੈਪਟਾਪ ਉੱਤੇ ਹੀ ਬਤੀਤ ਹੋ ਰਿਹਾ ਹੈ। ਸੋਸ਼ਲ ਮੀਡੀਆ ਦੇ ਨਾਲ-ਨਾਲ ਆੱਨਲਾਈਨ ਗੇਮਿੰਗ ਦੀ ਸਨਕ ਵੀ ਤੇਜ਼ੀ ਨਾਲ ਵਧੀ ਹੈ। ਇੰਟਰਨੈੱਟ ਉੱਤੇ

No comments