FAU-G Game Update: ਅਕਸ਼ੈ ਕੁਮਾਰ ਨੇ ਜਾਰੀ ਕੀਤਾ FAU-G Game ਦਾ ਐਂਥਮ, ਜਾਣੋ ਕਿਵੇਂ ਕਰੀਏ ਪ੍ਰੀ-ਰਜਿਸਟਰ ਸਮੇਤ ਇਸ ਦੀ ਖਾਸੀਅਤ, ਇੰਜ ਕਰੋ ਡਾਉਨਲੋਡ?
ਨਵੀਂ ਦਿੱਲੀ: PUBG Mobile India ਦੇ ਲਾਂਚ ਹੋਣ ਦੀ ਉਮੀਦ ਵਿੱਚ ਖੇਡ ਪ੍ਰੇਮੀਆਂ ਲਈ ਇੱਕ ਵੱਡੀ ਖ਼ਬਰ ਆਈ ਹੈ। ਦੱਸ ਦਈਏ ਕਿ 26 ਜਨਵਰੀ ਨੂੰ ਦੇਸੀ ਪੱਬਜੀ ਗੇਮ ਯਾਨੀ FAU-G (Fearless And United: Guards) ਭਾਰਤ ਵਿੱਚ ਲਾਂਚ ਹੋਣ ਜਾ ਰਹੀ ਹੈ। ਇਹ ਜਾਣਕਾਰੀ ਗੇਮ ਦੇ ਡੇਵਲਪਰਸ ਨੇ ਦਿੱਤੀ ਹੈ। ਭਾਰਤ

No comments