WhatsApp ਦੇ ਇਸ ਲੇਟੈਸਟ ਫ਼ੀਚਰ ਨਾਲ ਤੁਸੀਂ ਝੱਟ ਸਰਚ ਕਰ ਸਕਦੇ ਹੋ ਫੋਟੋ, ਵੀਡੀਓ, ਲਿੰਕ ਤੇ ਡਾਕਿਊਮੈਂਟ
ਨਵੀਂ ਦਿੱਲੀ: ਪ੍ਰਸਿੱਧ ਮੈਸੇਜਿੰਗ ਐਪ ਵਟਸਐਪ (WhatsApp) ਹਰ ਸਾਲ ਆਪਣੇ ਯੂਜ਼ਰਸ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਲਈ ਬਹੁਤ ਸਾਰੇ ਫੀਚਰਸ ਦੀ ਸ਼ੁਰੂਆਤ ਕਰਦਾ ਹੈ। ਇਨ੍ਹਾਂ ਫੀਚਰਸ ਦੀ ਵਰਤੋਂ ਨਾਲ ਯੂਜ਼ਰਸ ਨਾ ਸਿਰਫ ਆਪਣਾ ਸਮਾਂ ਬਚਾ ਸਕਦੇ ਹਨ, ਬਲਕਿ ਬਹੁਤ ਮਹੱਤਵਪੂਰਨ ਕੰਮ ਅਸਾਨੀ ਨਾਲ ਕਰ ਸਕਦੇ ਹਨ। ਸਾਲ 2020 'ਚ ਵਟਸਐਪ

No comments