Breaking News

iPhone 12 ਤੋਂ ਬਾਅਦ ਹੁਣ ਐਪਲ iPhone 13 ਦੀ ਤਿਆਰੀ 'ਚ, ਜਾਣੋ ਕੀ ਹੋਵੇਗੀ ਕੀਮਤ ਤੇ ਕਦੋਂ ਹੋਏਗਾ ਲਾਂਚ

ਨਵੀਂ ਦਿੱਲੀ: ਤਕਨੀਕੀ ਦਿੱਗਜ Apple ਨੇ ਹੁਣ ਆਪਣੇ iPhone 12  ਮਗਰੋਂ iPhone13 ਦੀ ਤਿਆਰੀ ਸ਼ੁਰੂ ਕਰ ਲਈ ਹੈ। ਇਸ ਵਾਰ ਕਈ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਕੰਪਨੀ ਨੇ ਸਤੰਬਰ ਵਿੱਚ ਆਈਫੋਨ ਸੀਰੀਜ਼ ਸ਼ੁਰੂ ਨਹੀਂ ਕੀਤੀ। ਆਈਫੋਨ 12 ਅਕਤੂਬਰ ਵਿੱਚ ਕੋਰੋਨਾਵਾਇਰਸ ਮਹਾਮਾਰੀ ਕਰਕੇ ਲਾਂਚ ਕੀਤਾ ਗਿਆ ਪਰ

No comments