Breaking News

ਸੈਮਸੰਗ ਦੇ ਵਾਈਸ ਚੇਅਰਮੈਨ ਨੂੰ ਰਿਸ਼ਵਤ ਦੇਣ ਦੇ ਦੋਸ਼ ਹੇਠ ਕੈਦ

ਸਿਓਲ: ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੀ ਅਦਾਲਤ ਨੇ ਅੱਜ ਸੈਮਸੰਗ ਇਲੈਕਟ੍ਰੌਨਿਕ ਕੋ. ਦੇ ਵਾਈਸ ਚੇਅਰਮਨ ਲੀ ਜੇ ਯੌਂਗ ਨੂੰ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਉਨ੍ਹਾਂ ਨੂੰ ਰਿਸ਼ਵਤ ਦੇਣ ਦਾ ਦੋਸ਼ੀ ਮੰਨਦਿਆਂ ਸੁਣਾਈ ਗਈ ਹੈ। ਇਸ ਮਾਮਲੇ ’ਚ ਸੈਮਸੰਗ ਦੇ ਸਾਬਕਾ ਮੁਖੀ ਪਾਰਕ ਜਿਉਨ ਵੀ

No comments