Breaking News

ਸੰਸਦੀ ਕਮੇਟੀ ਨੇ Facebook ਤੇ Twitter ਦੇ ਨੁਮਾਇੰਦਿਆਂ ਨੂੰ ਭੇਜੇ ਸੰਮਨ, ਇਸ ਮਾਮਲੇ 'ਤੇ ਹੋਣਗੇ ਸਵਾਲ-ਜਵਾਬ 

ਨਵੀਂ ਦਿੱਲੀ: ਸੂਚਨਾ ਟੈਕਨੋਲੋਜੀ ਮੰਤਰਾਲੇ ਨਾਲ ਜੁੜੀ ਸੰਸਦੀ ਕਮੇਟੀ ਨੇ 21 ਜਨਵਰੀ ਨੂੰ ਫੇਸਬੁੱਕ ਅਤੇ ਟਵਿੱਟਰ ਦੇ ਨੁਮਾਇੰਦਿਆਂ ਨੂੰ ਤਲਬ ਕੀਤਾ ਹੈ। ਸੰਸਦੀ ਕਮੇਟੀ ਸੋਸ਼ਲ ਮੀਡੀਆ ਦੀ ਦੁਰਵਰਤੋਂ ਬਾਰੇ ਫੇਸਬੁੱਕ ਅਤੇ ਟਵਿੱਟਰ ਦੇ ਨੁਮਾਇੰਦਿਆਂ ਤੋਂ ਸਵਾਲ ਪੁੱਛੇਗੀ। ਦੱਸ ਦਈਏ ਕਿ ਕਾਂਗਰਸ ਨੇਤਾ ਸ਼ਸ਼ੀ ਥਰੂਰ ਇਸ ਕਮੇਟੀ ਦੇ ਚੇਅਰਮੈਨ ਹਨ।   ਹਾਲ

No comments