WhatsApp ਲਈ ਨਵੀਂ ਮੁਸੀਬਤ? ਯੂਜ਼ਰਸ ਦੇ ਮੋਬਾਈਲ ਨੰਬਰ Google ਸਰਚ 'ਤੇ ਆਏ ਸਾਹਮਣੇ
ਨਵੀਂ ਦਿੱਲੀ: WhatsApp ਨੇ ਵਿਵਾਦਾਂ ਮਗਰੋਂ ਨੀਤੀਗਤ ਤਬਦੀਲੀਆਂ ਮੁਲਤਵੀ ਕਰ ਦਿੱਤੀਆਂ ਹਨ।ਪਰ ਇਹ ਅਜੇ ਵੀ ਡੇਟਾ ਅਤੇ ਪ੍ਰਾਈਵੇਸੀ ਨੀਤੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ।ਤਾਜ਼ਾ ਮਾਮਲਾ WhatsApp Web ਦੇ ਸੰਬੰਧ ਵਿਚ ਡੇਟਾ ਦੀ ਉਲੰਘਣਾ ਨਾਲ ਜੁੜਿਆ ਹੈ।ਇਕ ਨਵੀਂ ਰਿਪੋਰਟ ਦੇ ਅਨੁਸਾਰ WhatsApp Web ਦੀ ਵਰਤੋਂ ਕਰਨ ਵਾਲਿਆਂ ਦੇ ਨਿੱਜੀ

No comments