iPhone 12 ਤੋਂ ਬਾਅਦ ਹੁਣ iPhone 13 ਸੀਰੀਜ਼ ਦੀ ਚਰਚਾ, ਇਸ ਵਾਰ ਸਮਾਰਟਫੋਨ 'ਚ ਇਹ ਹੋਵੇਗੀ ਖਾਸੀਅਤ
<p style="text-align: justify;">iPhone 12 ਸੀਰੀਜ਼ ਤੋਂ ਬਾਅਦ ਹੁਣ iPhone 13 ਸੀਰੀਜ਼ ਦੀ ਚਰਚਾ ਤੇਜ਼ ਹੋ ਗਈ ਹੈ। ਇਸ ਨੂੰ ਲੈਕੇ ਹੁਣ ਡਿਟੇਲਸ ਵੀ ਸਾਹਮਣੇ ਆਉਣ ਲੱਗੀਆਂ ਹਨ। ਇਕ ਤਾਜ਼ਾ ਰਿਪੋਰਟ ਦੇ ਮੁਤਾਬਕ iPhone 13 ਦੇ ਤਹਿਤ ਚਾਰ ਮਾਡਲ ਲੌਂਚ ਕੀਤੇ ਜਾਣਗੇ। ਹਾਲਾਂਕਿ ਕੰਪਨੀ ਨੇ ਅਜੇ ਇਸ ਨੂੰ ਲੈਕੇ ਕੋਈ

No comments