ਅੱਜ ਤੋਂ ਇਨ੍ਹਾਂ ਪੁਰਾਣੇ ਫ਼ੋਨ ’ਤੇ ਕੰਮ ਨਹੀਂ ਕਰੇਗਾ ਵ੍ਹਟਸਐਪ
ਨਵੀਂ ਦਿੱਲੀ: ਜੇ ਤੁਸੀਂ ਪੁਰਾਣਾ ਐਂਡ੍ਰਾਇਡ ਫ਼ੋਨ ਜਾਂ ਆਈਫ਼ੋਨ ਵਰਤ ਰਹੇ ਹੋ, ਤਾਂ ਵ੍ਹਟਸਐਪ ਅੱਜ ਤੋਂ ਤੁਹਾਡੇ ਫ਼ੋਨ ’ਚ ਚੱਲਣਾ ਬੰਦ ਕਰ ਸਕਦਾ ਹੈ। ਜਿਹੜੇ ਫ਼ੋਨ ਐਂਡ੍ਰਾਇਡ ਓਐਸ 4.03 ਉੱਤੇ ਨਹੀਂ ਚੱਲ ਰਹੇ, ਉਨ੍ਹਾਂ ਉੱਤੇ ਵ੍ਹਟਸਐਪ ਬੰਦ ਹੋ ਜਾਵੇਗਾ। ਜੇ ਤੁਸੀਂ ਅਜਿਹਾ ਸਮਾਰਟਫ਼ੋਨ ਵਰਤ ਰਹੇ ਹੋ, ਜੋ ਘੱਟੋ-ਘੱਟ 2011 ’ਚ

No comments