ਰਿਲਾਇੰਸ ਜੀਓ ਦਾ ਗਾਹਕਾਂ ਨੂੰ ਨਵੇਂ ਸਾਲ ਮੌਕੇ ਤੋਹਫ਼ਾ
ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਨਵੇਂ ਸਾਲ ਤੋਂ ਡੋਮੈਸਟਿਕ ਵਾਇਸ ਕਾਲ ਮੁਫ਼ਤ ਕਰ ਦਿੱਤੀ ਹੈ। ਅੱਜ ਪਹਿਲੀ ਜਨਵਰੀ ਤੋਂ ਬਾਅਦ ਇਸ ਉੱਤੇ ਇੰਟਰਕੁਨੈਕਟ ਯੂਸੇਜ ਚਾਰਜਿਸ ਨਹੀਂ ਲੱਗਣਗੇ। ਇਸ ਤੋਂ ਪਹਿਲਾਂ ਵੀ ਇਹ ਕਾਲ ਮੁਫ਼ਤ ਸਨ ਪਰ ਇੰਟਰਕੁਨੈਕਟ ਯੂਜਸ ਚਾਰਜ ਕਾਰਨ ਇਹ ਕਾਲਾਂ ਮਹਿੰਗੀਆਂ ਹੋ ਗਈਆਂ ਸਨ। ਹੁਣ ਜੀਓ ਤੋਂ ਦੇਸ਼

No comments