ਇੱਕ ਵਾਰ ਫਿਰ ਘਟੀ Samsung ਦੇ ਇਸ ਜ਼ਬਰਦਸਤ ਫੋਨ ਦੀ ਕੀਮਤ, ਜਾਣੋ ਕਿੰਨਾ ਸਸਤਾ ਹੋਇਆ ਫੋਨ
ਨਵੇਂ ਸਾਲ ਦੇ ਮੌਕੇ 'ਤੇ ਸੈਮਸੰਗ ਨੇ ਆਪਣੇ ਯੂਜ਼ਰਸ ਨੂੰ ਇਕ ਤੋਹਫਾ ਦਿੱਤਾ ਹੈ। ਕੰਪਨੀ ਨੇ ਆਪਣੇ ਮਸ਼ਹੂਰ ਸਮਾਰਟਫੋਨ ਸੈਮਸੰਗ ਗਲੈਕਸੀ ਏ 31 ਦੀ ਕੀਮਤ ਘਟਾ ਦਿੱਤੀ ਹੈ। ਇਹ ਫੋਨ ਪਿਛਲੇ ਸਾਲ ਬਾਜ਼ਾਰ 'ਚ 21999 ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਉਸ ਤੋਂ ਬਾਅਦ ਫੋਨ ਦੇ ਪ੍ਰਾਈਜ਼ ਘੱਟ ਹੋ

No comments