Breaking News

ਹੁਣ 5 ਜੀ ਦਾ ਦੌਰ! ਭਾਰਤੀ ਬਾਜ਼ਾਰ ’ਚ ਇਨ੍ਹਾਂ ਸਮਾਰਟਫ਼ੋਨਾਂ ਦੀ ਧੂਮ

ਬਾਜ਼ਾਰ ਵਿੱਚ ਨਵੀਂ ਕਿਸਮ ਦੀ ਟੈਕਨੋਲੋਜੀ ਵਾਲੇ ਸਮਾਰਟਫ਼ੋਨਾਂ ਦੀ ਮੰਗ ਇਸ ਵੇਲੇ ਕਾਫ਼ੀ ਜ਼ਿਆਦਾ ਹੈ। ਆਓ ਵੇਖੀਏ ਕਿ ਭਾਰਤੀ ਬਾਜ਼ਾਰ ’ਚ ਇਸ ਵੇਲੇ ਕਿਹੜੇ 5 ਜੀ ਸਮਾਰਟਫ਼ੋਨ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ:   <span style="text-decoration: underline;"><em><strong>APPLE iPHONE 12</strong></em></span> ਬੀਤੇ ਅਕਤੂਬਰ ਮਹੀਨੇ ਲਾਂਚ ਹੋਏ ਇਸ ਫ਼ੋਨ ਦਾ ਡਿਸਪਲੇਅ 6.1

No comments