Breaking News

Reliance Jio: ਕਿਸਾਨ ਅੰਦੋਲਨ ਦੇ ਝਟਕੇ ਮਗਰੋਂ ਰਿਲਾਇੰਸ ਜੀਓ ਵੱਲੋਂ ਫਰੀ ਸਰਵਿਸ ਦਾ ਐਲਾਨ

ਨਵੀਂ ਦਿੱਲੀ: ਕਿਸਾਨ ਅੰਦੋਲਨ ਕਰਕੇ ਬੁਰੀ ਤਰ੍ਹਾਂ ਪ੍ਰਭਾਵਿਤ ਰਿਲਾਇੰਸ ਜੀਓ ਨੇ ਵੱਡਾ ਐਲਾਨ ਕੀਤਾ ਹੈ। ਕੰਪਨੀ ਇੱਕ ਵਾਰ ਫਿਰ ਵੌਇਸ ਕਾਲਾਂ ਨੂੰ ਬਿਲਕੁਲ ਮੁਫਤ ਕਰਨ ਜਾ ਰਹੀ ਹੈ। ਜੀਓ ਦੇ ਗਾਹਕ 1 ਜਨਵਰੀ, 2021 ਤੋਂ ਆਪਣੇ ਫੋਨ ਤੋਂ ਮੁਫਤ ਵੌਇਸ ਕਾਲ ਕਰ ਸਕਣਗੇ।   ਕੰਪਨੀ ਦੇ ਸੂਤਰਾਂ ਮੁਤਾਬਕ ਅਜਿਹੀਆਂ ਸੇਵਾਵਾਂ 'ਤੇ

No comments