Breaking News

20,000 ਰੁਪਏ ਤੱਕ ਘੱਟ ਹੋਈ Apple ਦੇ ਇਸ ਮੋਬਾਈਲ ਫੋਨ ਦੀ ਕੀਮਤ, ਜਾਣੋ ਕੀ ਹਨ ਫੋਨ ਦਾ ਪ੍ਰਾਈਸ ਤੇ ਫੀਚਰਸ 

<div></div> ਐਪਲ ਆਈਫੋਨ ਮੋਬਾਈਲ ਦੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਹਰ ਕੋਈ ਇਸ ਦੀ ਵਰਤੋਂ ਕਰਨਾ ਚਾਹੁੰਦਾ ਹੈ। ਪਰ ਕਈ ਵਾਰ ਕੀਮਤ ਜ਼ਿਆਦਾ ਹੋਣ ਕਾਰਨ ਇਹ ਇੱਛਾ ਅਧੂਰੀ ਰਹਿੰਦੀ ਹੈ। ਪਰ ਫਲਿੱਪਕਾਰਟ 'ਤੇ ਅੱਜ ਤੋਂ ਸ਼ੁਰੂ ਹੋ ਰਹੇ ਇਲੈਕਟ੍ਰਾਨਿਕ ਸੇਲ 'ਚ ਆਈਫੋਨ ਨੂੰ ਸਸਤੀ ਕੀਮਤ 'ਤੇ ਖਰੀਦਣ ਦਾ ਮੌਕਾ

No comments