Facebook ਨੇ ਚੁੱਕਿਆ Apple ਖ਼ਿਲਾਫ਼ ਵੱਡਾ ਕਦਮ, ਜਾਣੋ ਕੀ ਹੈ ਪੂਰਾ ਮਾਮਲਾ
<div></div> ਐਪਲ ਅਤੇ ਫੇਸਬੁੱਕ ਵਿਚਾਲੇ ਲੜਾਈ ਰੁਕਣ ਦਾ ਨਾਮ ਨਹੀਂ ਲੈ ਰਹੀ। ਐਪਲ ਦੇ ਐਪ ਸਟੋਰ ਦੀ ਨਵੀਂ ਪ੍ਰਾਈਵੇਸੀ ਪੋਲਿਸੀ ਦਾ ਵਿਰੋਧ ਕਰ ਰਹੀ ਫੇਸਬੁੱਕ ਨੇ ਹੁਣ ਐਪਲ ਦਾ ਵੈਰੀਫਿਕੇਸ਼ਨ ਬਲਿਊ ਟਿਕ ਹਟਾ ਦਿੱਤਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਫੈਸਲਾ ਕਿਉਂ ਲਿਆ ਗਿਆ ਹੈ, ਕਿਉਂਕਿ ਐਪਲ ਦੇ ਇੰਸਟਾਗ੍ਰਾਮ ਪੇਜ 'ਤੇ

No comments