Breaking News

ਧਨਤੇਰਸ ਮੌਕੇ ਘਰ ਬੈਠਿਆਂ WhatsApp ਨਾਲ ਕਰੋ ਖ਼ਰੀਦਦਾਰੀ, ਜਾਣੋ ਕਿਵੇਂ ਕੰਮ ਕਰਦਾ ‘ਸ਼ਾਪਿੰਗ ਬਟਨ’

ਨਵੀਂ ਦਿੱਲੀ:  WhatsApp ’ਚ ਸ਼ਾਪਿੰਗ ਬਟਨ ਰੋਲਆਊਟ ਕਰ ਦਿੱਤਾ ਗਿਆ ਹੈ। ਭਾਰਤ ’ਚ ਵੀ ਇਸ ਨਵੇਂ ਫ਼ੀਚਰ ਨੂੰ ਨਵੇਂ ਅਪਡੇਟ ਵਿੱਚ ਜੋੜਿਆ ਗਿਆ ਹੈ। ਧਨਤੇਰਸ ਲਈ ਤੁਸੀਂ ਹੁਣ WhatsApp ਉੱਤੇ ਘਰ ਬੈਠਿਆਂ ਖ਼ਰੀਦਦਾਰੀ ਕਰ ਸਕਦੇ ਹੋ।   ਯੂਜ਼ਰਜ਼ ਲੂੰ ਹੁਣ ਇੱਕ ਸਟੋਰ ਫ਼੍ਰੰਟ ਆਈਕਨ ਵਜੋਂ ਨਵਾਂ ਬਟਨ ਵਿਖਾਈ ਦੇਵੇਗਾ, ਉਹੀ ਸ਼ਾਪਿੰਗ

No comments