ਵਿਗਿਆਨ ਦਾ ਕ੍ਰਿਸ਼ਮਾ! ਸੈਲਫ਼ ਡ੍ਰਾਈਵਿੰਗ ਤਕਨੀਕ ਨਾਲ ਲੈਸ Kar-go ਰੋਬੋਟ ਕਰੇਗਾ ਹੁਣ ਇਹ ਕੰਮ
ਲੰਡਨ: ਆਧੁਨਿਕੀਕਰਨ ਦੇ ਇਸ ਦੌਰ ’ਚ ਤਕਨੀਕ ਦੀ ਵਰਤੋਂ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਅਤਿ ਆਧੁਨਿਕ ਤਕਨਾਲੋਜੀ ਦੇ ਵਿਕਾਸ ਕਾਰਣ ਬੈਟਰੀਆਂ ਨਾਲ ਚੱਲਣ ਵਾਲੇ ਵਾਹਨ ਬਾਜ਼ਾਰ ’ਚ ਆਉਣੇ ਸ਼ੁਰੂ ਹੋ ਗਏ ਹਨ, ਉੱਥੇ ਸੈਲਫ਼-ਡ੍ਰਾਈਵਿੰਗ ਤਕਨੀਕ ਦੀ ਵਰਤੋਂ ਵੀ ਇਸ ਖੇਤਰ ’ਚ ਕਾਫ਼ੀ ਤੇਜ਼ੀ ਨਾਲ ਹੋ

No comments