Breaking News

ਆਈਫੋਨ ਦੀ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਆ ਰਿਹਾ ਸਸਤਾ iPhone SE3, ਫੋਨ 'ਚ ਕਮਾਲ ਦੇ ਫੀਚਰ

ਨਵੀਂ ਦਿੱਲੀ: ਅਮਰੀਕਨ ਟੈੱਕ ਕੰਪਨੀ ‘ਐਪਲ’ ਨੇ ਕਿਫ਼ਾਇਤੀ iPhone SE2 ਅਪ੍ਰੈਲ ’ਚ ਪੇਸ਼ ਕੀਤਾ ਸੀ। ਹੁਣ ਖ਼ਬਰ ਹੈ ਕਿ ਕੰਪਨੀ iPhone SE3 ਲਾਂਚ ਕਰਨ ਦੀ ਯੋਜਨਾ ਉਲੀਕ ਰਹੀ ਹੈ। ਇਸ ਨਵੇਂ ਫ਼ੋਨ ਬਾਰੇ ‘91 ਮੋਬਾਈਲ’ ਨੇ ਕੁਝ ਜਾਣਕਾਰੀ ਦਿੰਦਿਆਂ ਦੱਸਿਆ ਕਿ iPhone SE3 ਵਿੱਚ iPhone SE2 ਦੇ ਮੁਕਾਬਲੇ ਵੱਡਾ

No comments