ਫੇਸਬੁੱਕ 'ਤੇ ਦੋਸਤਾਂ ਤੇ ਪਰਿਵਾਰ ਨਾਲ ਮਨਾ ਸਕੋਗੇ ਦੀਵਾਲੀ, ਨਵਾਂ ਫ਼ੀਚਰ ਲਾਂਚ
<div></div> <div>ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕ ਲੰਬੇ ਸਮੇਂ ਤੋਂ ਸਿਰਫ ਸੋਸ਼ਲ ਮੀਡੀਆ ਸਾਈਟਾਂ ਤੇ ਜੁੜੇ ਹੋਏ ਹਨ। ਤਿਉਹਾਰ ਨੂੰ WhatsApp ਵੀਡੀਓ ਕਾਲਿੰਗ ਅਤੇ ਫੇਸਬੁੱਕ 'ਤੇ ਨਵੀਆਂ ਫੋਟੋਆਂ ਅਤੇ ਸਟੇਟਸ ਨਾਲ ਮਨਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਫੇਸਬੁੱਕ ਨੇ ਹੁਣ ਭਾਰਤ ਵਿੱਚ ਦੀਵਾਲੀ ਲਈ ਕਈ ਨਵੇਂ ਫੀਚਰ ਲਾਂਚ ਕੀਤੇ

No comments