Realme 7 5G: ਰੀਅਲਮੀ 5G ਧਮਾਕਾ! ਸਸਤਾ ਫੋਨ ਹੋਏਗਾ ਲਾਂਚ, ਜਾਣੋ ਕੀਮਤ ਤੇ ਫੀਚਰਸ
ਨਵੀਂ ਦਿੱਲੀ: ਸਮਾਰਟਫੋਨ ਕੰਪਨੀਆਂ ਹੁਣ 5ਜੀ ਟੈਕਨਾਲੋਜੀ ਨਾਲ ਲੈਸ ਫੋਨ ਲੈ ਕੇ ਆ ਰਹੀਆਂ ਹਨ। ਇਸ ਦੌਰਾਨ ਰੀਅਲਮੀ ਵੀ ਆਪਣਾ ਸਸਤਾ 5ਜੀ ਫੋਨ Realme7 5G ਨੂੰ ਲਾਂਚ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 20,000 ਰੁਪਏ ਤੋਂ ਘੱਟ ਹੋ ਸਕਦੀ ਹੈ। ਇਹ ਫੋਨ

No comments