Breaking News

ਭਾਰਤ ਸਮੇਤ ਕਈ ਦੇਸ਼ਾਂ ’ਚ YouTube ਡਾਊਨ, ਵੀਡੀਓ ਵੇਖਣਾ ਹੋਇਆ ਔਖਾ

ਚੰਡੀਗੜ੍ਹ: Google ਦੀ ਮਾਲਕੀ ਵਾਲੇ YouTube ਉੱਤੇ ਵੀਡੀਓ ਵੇਖਣ ’ਚ ਅੱਜ ਸਵੇਰੇ ਯੂਜ਼ਰਜ਼ ਨੂੰ ਅਚਾਨਕ ਕਾਫ਼ੀ ਔਖ ਹੋਈ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਯੂ-ਟਿਊਬ ਡਾਊਨ ਰਿਹਾ। ਇਨ੍ਹਾਂ ਥਾਂਵਾਂ ਦੇ ਯੂਜ਼ਰਜ਼ ਨੂੰ ਲੋਡਿੰਗ ਵਿੱਚ ਪ੍ਰੇਸ਼ਾਨੀ ਹੋਈ ਤੇ ਵੀਡੀਓ ਨਹੀਂ ਵੇਖ ਸਕੇ। ਭਾਵੇਂ ਕੁਝ ਸਮੇਂ ਬਾਅਦ ਇਹ ਸਮੱਸਿਆ ਠੀਕ ਵੀ ਹੋ

No comments