ਰੀਅਲਮੀ ਫੋਨ ਨੇ ਘਟਾਈਆਂ ਕੀਮਤਾਂ, ਬੇਹੱਦ ਸਸਤਾ ਮਿਲ ਰਿਹਾ ਇਹ ਫੋਨ
ਨਵੀਂ ਦਿੱਲੀ: ਤਿਉਹਾਰਾਂ ਦਾ ਮੌਸਮ ਖ਼ਤਮ ਹੋਣ ਵਾਲਾ ਹੈ। ਅਜਿਹੀ ਸਥਿਤੀ ਵਿੱਚ ਕੰਪਨੀਆਂ ਵੱਧ ਤੋਂ ਵੱਧ ਫੋਨ ਵੇਚਣ ਲਈ ਆਪਣੇ ਫੋਨ 'ਤੇ ਕਈ ਤਰ੍ਹਾਂ ਦੇ ਆਫਰਸ ਦੇ ਰਹੀਆਂ ਹਨ ਤੇ ਕੀਮਤਾਂ ਵਿੱਚ ਕਟੌਤੀ ਕਰ ਰਹੀਆਂ ਹਨ। ਇਸ ਦੌਰਾਨ ਸਮਾਰਟਫੋਨ ਕੰਪਨੀ ਰੀਅਲਮੀ ਨੇ ਵੀ ਇੱਕ ਵਾਰ ਫਿਰ ਆਪਣੇ ਸਮਾਰਟਫੋਨ ਰੀਅਲਮੀ

No comments