WhatsApp 'ਤੇ ਫੇਸ ਅਨਲੌਕ ਫੀਚਰ, ਫੋਨ ਬਦਲਣ ਮਗਰੋਂ ਵੀ ਕਰੇਗਾ ਕੰਮ
ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਲਈ ਨਵੀਆਂ ਵਿਸ਼ੇਸ਼ਤਾਵਾਂ ਦੇ ਅਪਡੇਟਾਂ ਲਿਆਉਂਦਾ ਰਹਿੰਦਾ ਹੈ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਐਪ 'ਚ ਜਲਦੀ ਹੀ ਨਵਾਂ ਫੀਚਰ ਫੇਸ ਅਨਲਾਕ ਆ ਰਿਹਾ ਹੈ। ਐਪ ਦੇ ਐਂਡਰਾਇਡ ਯੂਜ਼ਰਸ ਹੁਣ ਤੱਕ ਫਿੰਗਰਪ੍ਰਿੰਟ ਲੌਕ ਦੀ ਵਰਤੋਂ ਕਰਦੇ ਸਨ, ਪਰ ਹੁਣ ਉਨ੍ਹਾਂ

No comments