ਹਰ ਸਮੇਂ ਤੁਹਾਡੇ ਹੱਥ 'ਚ ਰਹਿੰਦਾ ਮੌਤ ਦਾ ਸਾਮਾਨ! ਬਿਮਾਰੀਆਂ ਦੀ ਸਭ ਤੋਂ ਵੱਡੀ ਜੜ੍ਹ ਮੋਬਾਈਲ ਫੋਨ
ਚਡੀਗੜ੍ਹ: ਮਹਾਮਾਰੀ ਨੇ ਸਾਨੂੰ ਸਾਰਿਆਂ ਨੂੰ ਕੁਝ ਚੰਗੀਆਂ ਆਦਤਾਂ ਸਿਖਾ ਦਿੱਤੀਆਂ ਹਨ, ਜਿਵੇਂ ਦਿਨ ਵਿੱਚ ਕਈ ਵਾਰ ਹੱਥ ਧੋਣਾ ਤੇ ਖੰਘਦੇ ਸਮੇਂ ਨੱਕ-ਮੂੰਹ ਢੱਕਣਾ। ਕੋਈ ਲਾਗ ਲੱਗਣ ਦੇ ਖ਼ਤਰੇ ਤੋਂ ਬਚਣ ਲਈ ਜ਼ਿਆਦਾ ਛੋਹੀਆਂ ਜਾਣ ਵਾਲੀਆਂ ਥਾਵਾਂ ਤੇ ਸਤ੍ਹਾ ਦੀ ਸਫ਼ਾਈ ਬਾਰੇ ਵੀ ਆਪਾਂ ਸਾਰੇ ਹੁਣ ਕਾਫ਼ੀ ਸੁਚੇਤ ਹੋ

No comments