Breaking News

ਸਾਲ ਦਾ ਤੀਜਾ ਇਵੈਂਟ ਕਰਨ ਜਾ ਰਿਹਾ Apple, ਇਹ ਪ੍ਰੋਡਕਟਸ ਹੋ ਸਕਦੇ ਲਾਂਚ

ਨਵੀਂ ਦਿੱਲੀ: Apple ਸਾਲ ਦਾ ਆਪਣਾ ਤੀਜਾ ਈਵੈਂਟ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਮਹੀਨੇ ਨਵੰਬਰ ਵਿੱਚ ਨਵਾਂ ਡਿਵਾਈਸ ਲਾਂਚ ਕਰਨ ਦਾ ਐਲਾਨ ਕੀਤਾ ਹੈ। ਐਪਲ ਦਾ ਆਉਣ ਵਾਲਾ ਲਾਂਚਿੰਗ ਪ੍ਰੋਗਰਾਮ One More Things 10 ਨਵੰਬਰ ਨੂੰ ਸਵੇਰੇ 10 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 11.30 ਵਜੇ) ਹੋਵੇਗਾ।

No comments