ਆਨਲਾਈਨ ਗੇਮਿੰਗ ਇੰਡਸਟਰੀ 'ਚ ਫੇਸਬੁੱਕ ਦੀ ਐਂਟਰੀ, ਬਿਨ੍ਹਾਂ ਡਾਊਨਲੋਡ ਕੀਤੇ ਖੇਡ ਸਕੋਗੇ ਗੇਮਜ਼
<div>ਫੇਸਬੁੱਕ ਵੀ ਆਨਲਾਈਨ ਗੇਮਿੰਗ ਮਾਰਕੀਟ ਵਿੱਚ ਦਾਖਲ ਹੋ ਰਹੀ ਹੈ। ਫੇਸਬੁੱਕ ਨੇ ਕਲਾਉਡ ਗੇਮਿੰਗ ਦੀ ਸ਼ੁਰੂਆਤ ਕੀਤੀ ਹੈ। ਫੇਸਬੁੱਕ ਉਪਭੋਗਤਾ ਹੁਣ ਬਿਨਾਂ ਡਾਉਨਲੋਡ ਕੀਤੇ ਫੇਸਬੁੱਕ 'ਤੇ ਗੇਮਜ਼ ਖੇਡ ਸਕਦੇ ਹਨ। ਸ਼ੁਰੂ 'ਚ ਫੇਸਬੁੱਕ ਦੀ ਕਲਾਉਡ ਗੇਮਿੰਗ ਸਿਰਫ ਐਂਡਰਾਇਡ ਯੂਜ਼ਰਸ ਲਈ ਹੁੰਦੀ ਹੈ ਅਤੇ ਫੇਸਬੁੱਕ ਦੇ ਡੈਸਕਟਾਪ / ਲੈਪਟਾਪ ਸਾਈਟ
 

 
No comments