ਹਫਤੇ 'ਚ 7 ਘੰਟੇ ਮੋਬਾਈਲ 'ਤੇ ਗੇਮ ਖੇਡਦੇ ਹਨ ਭਾਰਤੀ, ਜਾਣੋ ਕਿਹੜੇ ਵੇਲੇ ਔਰਤਾਂ ਤੇ ਮਰਦ ਗੇਮ 'ਚ ਰਹਿੰਦੇ ਬਿਜ਼ੀ
ਨਵੀਂ ਦਿੱਲੀ: ਭਾਰਤੀ ਹੁਣ ਆਪਣੇ ਮੋਬਾਇਲ 'ਤੇ ਹਫਤੇ 'ਚ ਲਗਭਗ 7 ਘੰਟੇ ਗੇਮ ਖੇਡਣ 'ਚ ਬਿਤਾਉਂਦੇ ਹਨ। ਇਹ ਸਮਾਂ ਵਧਿਆ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਲੌਕਡਾਊਨ ਰਿਹਾ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਔਰਤਾਂ ਵਿੱਚ ਮੋਬਾਈਲ

No comments