7 ਦਿਨਾਂ ਮਗਰੋਂ ਆਪਣੇ ਆਪ Delete ਹੋ ਜਾਣਗੇ WhatApp ਮੈਸੇਜ, ਜਾਣੋ ਨਵਾਂ ਫੀਚਰ
<p style="text-align: justify;">ਮੈਸੀਜਿੰਗ ਐਪ ਹੁਣ ਵਟਸਐਪ ਵਿੱਚ ਇੱਕ ਨਵੀਂ ਵਿਸ਼ੇਸ਼ਤਾ ਸ਼ਾਮਲ ਹੋਣ ਵਾਲੀ ਹੈ, ਜੋ ਤੁਹਾਡੇ ਪੁਰਾਣੇ ਸੰਦੇਸ਼ਾਂ ਅਤੇ ਚੈਟਾਂ ਨੂੰ ਆਪਣੇ ਆਪ ਹਟਾ ਦੇਵੇਗੀ। ਇਸ ਵਿਸ਼ੇਸ਼ਤਾ ਦੀ ਸਹਾਇਤਾ ਨਾਲ, ਯੂਜ਼ਰਸ ਦੇ ਮੈਸਜ ਕੁੱਝ ਸਮੇਂ ਬਾਅਦ ਆਪਣੇ ਆਪ ਖਤਮ ਹੋ ਜਾਣਗੇ।ਜੇ ਤੁਸੀਂ ਜੀਮੇਲ, ਸਿਗਨਲ, ਟੈਲੀਗ੍ਰਾਮ ਜਾਂ ਸਨੈਪਚੈਟ ਦੀ ਵਰਤੋਂ

No comments