Breaking News

Xiaomi ਨੇ ਹਫਤੇ 'ਚ ਵੇਚੇ 50 ਲੱਖ ਸਮਾਰਟਫੋਨ, ਇਨ੍ਹਾਂ ਦਿੱਗਜ਼ ਕੰਪਨੀਆਂ ਨੂੰ ਛੱਡਿਆ ਪਿੱਛੇ

<p style="text-align: justify;">ਸਮਾਰਟਫੋਨ ਕੰਪਨੀ mi ਇੰਡੀਆ ਨੇ ਪਿਛਲੇ ਦਿਨੀਂ ਫੈਸਟਿਵ ਸੇਲ ਦੌਰਾਨ ਹਫਤੇ ਭਰ 'ਚ 50 ਲੱਖ ਫੋਨ ਵੇਚੇ ਹਨ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਸ਼ੁੱਕਰਵਾਰ ਦਿੱਤੀ। ਈ-ਕਾਮਰਸ ਕੰਪਨੀ ਫਲਿਪਕਾਰਟ ਅਤੇ ਐਮੇਜ਼ਨ ਨੇ ਆਪਣੀ ਪਹਿਲੀ ਫੈਸਟਿਵ ਸੇਲ 16 ਅਕਤੂਬਰ ਤੋਂ ਸ਼ੁਰੂ ਕੀਤੀ ਸੀ। ਫਲਿਪਕਾਰਟ ਦੀ ਸੇਲ 21 ਅਕਤੂਬਰ

No comments