Flipkart ਦੀ ਦੁਸਹਿਰਾ ਸਪੈਸ਼ਲ ਸੇਲ 'ਚ ਇਨ੍ਹਾਂ ਸਮਾਰਟਫੋਨਸ 'ਤੇ ਮਿਲ ਰਹੇ ਆਕਰਸ਼ਕ ਆਫਰਸ
<div></div> <div>ਫਲਿੱਪਕਾਰਟ ਦੀ ਬਿਗ ਬਿਲੀਅਨ ਡੇਅ ਸੇਲ ਤੋਂ ਬਾਅਦ ਹੁਣ ਦੁਸਹਿਰਾ ਸਪੈਸ਼ਲ ਸੇਲ ਸ਼ੁਰੂ ਹੋ ਗਈ ਹੈ। ਜੇ ਤੁਸੀਂ ਫਲਿੱਪਕਾਰਟ ਦੀ ਇਸ ਸੇਲ 'ਚ ਸਮਾਰਟਫੋਨ ਖਰੀਦਣ ਤੋਂ ਬਾਅਦ ਕੋਟਕ ਮਹਿੰਦਰਾ ਅਤੇ ਐਚਐਸਬੀਸੀ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਦਸ ਪ੍ਰਤੀਸ਼ਤ ਦੀ ਤੁਰੰਤ ਛੂਟ ਮਿਲੇਗੀ। ਇਸ ਤੋਂ ਇਲਾਵਾ ਨੋ-ਕੌਸਟ-ਈਐਮਆਈ, ਐਕਸਚੇਂਜ
No comments