ਫੇਸਬੁੱਕ ਨੇ ਕੀਤੀ ਡੇਟਿੰਗ ਐਪ ਦੀ ਸ਼ੁਰੂਆਤ, ਇਸ ਜ਼ਰੀਏ ਕਰੋ ਆਪਣੇ ਜੀਵਨ ਸਾਥੀ ਦੀ ਭਾਲ
ਜੀਵਨ ਸਾਥੀ ਨੂੰ ਲੱਭਣ ਲਈ ਤੁਹਾਨੂੰ ਕਿਸੇ ਵੀ ਡੇਟਿੰਗ ਐਪ 'ਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਨਾ ਹੀ ਮੈਟਰੋਮੋਨੀਅਲ ਸਾਈਟ 'ਤੇ ਜਾਣ ਦੀ ਜ਼ਰੂਰਤ ਹੋਏਗੀ। ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਨੇ ਆਪਣੀ ਬਹੁਤ ਹੀ ਦੇਰ ਤੋਂ ਉਡੀਕੀ ਜਾ ਰਹੀ ਸੇਵਾ ਫੇਸਬੁੱਕ ਡੇਟਿੰਗ ਐਪ, ਯੂਕੇ ਤੇ ਯੂਰਪ ਵਿੱਚ
No comments