ਭਾਰਤ 'ਚ ਸੀਰੀਜ਼ 12 ਦੇ iPhone ਖਰੀਦਣ ਵਾਲਿਆਂ ਲਈ ਅਹਿਮ ਜਾਣਕਾਰੀ
iPhone 12 ਸੀਰੀਜ਼ ਲੌਂਚ ਹੋਣ ਤੋਂ ਬਾਅਦ ਭਾਰਤ ਚ ਆਈਫੋਨ ਖਰੀਦਣ ਦੇ ਇਛੁੱਕ ਲੋਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਆਈਫੋਨ 12 ਤੇ ਆਈਫੋਨ 12 ਪ੍ਰੋ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਫੋਨ ਦੀ ਬੁਕਿੰਗ ਲਈ ਗਾਹਕਾਂ ਨੂੰ ਕੰਪਨੀ ਦੇ ਆਫੀਸ਼ੀਅਲ ਆਨਲਾਈਨ ਸਟੋਰ 'ਤੇ ਜਾਣਾ
No comments