Breaking News

Telegram ‘ਤੇ ਕੁੜੀਆਂ ਦੀਆਂ ਤਸਵੀਰਾਂ ਨਾਲ ਛੇੜਛਾੜ, ਇਸ ਟੂਲ ਨਾਲ ਫੋਟੋਆਂ ਕੀਤੀਆ ਜਾ ਰਹੀਆਂ ਨਿਊਡ

ਨਵੀਂ ਦਿੱਲੀ: ਵ੍ਹੱਟਸਐਪ ਦੀ ਤਰ੍ਹਾਂ ਟੈਲੀਗ੍ਰਾਮ ਵੀ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਰਿਹਾ ਹੈ। ਟੈਲੀਗ੍ਰਾਮ ਬਾਰੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਇਹ ਐਪ ਹੁਣ ਇੱਕ ਵਿਵਾਦ ਵਿੱਚ ਫਸ ਗਈ ਹੈ। ਇਸ ‘ਚ ਇੱਕ ਟੂਲ ਹੈ, ਜਿਸ ਰਾਹੀਂ ਲੜਕੀਆਂ ਵੱਲੋਂ ਪਾਏ ਕੱਪੜਿਆਂ ਨੂੰ ਹਟਾਇਆ ਜਾ ਸਕਦਾ ਹੈ।   ਇਸ ਦੇ

No comments