ਹੁਣ ਤੁਸੀਂ ਵੀ ਹਟਵਾ ਸਕੋਗੇ ਫ਼ੇਸਬੁੱਕ ਤੇ ਇੰਸਟਾਗ੍ਰਾਮ ਤੋਂ ਇਤਰਾਜ਼ਯੋਗ ਕੰਟੈਂਟ
ਨਵੀਂ ਦਿੱਲੀ: ਫ਼ੇਸਬੁੱਕ ਤੇ ਇੰਸਟਾਗ੍ਰਾਮ ਦੇ ਯੂਜ਼ਰਜ਼ ਹੁਣ ਸੋਸ਼ਲ ਮੀਡੀਆ ਪਲੇਟਫ਼ਾਰਮ ਤੋਂ ਇਤਰਾਜ਼ਯੋਗ ਕੰਟੈਂਟ ਹਟਾਉਣ ਲਈ ਸਿੱਧੇ ਓਵਰਸਾਈਟ ਬੋਰਡ ਨੂੰ ਅਪੀਲ ਕਰ ਸਕਦੇ ਹਨ। ਇਸ ਬੋਰਡ ਨੂੰ ਫ਼ੇਸਬੁੱਕ ਦੀ ਸੁਪਰੀਮ ਕੋਰਟ ਆਖਿਆ ਜਾ ਰਿਹਾ ਹੈ। ਫ਼ੇਸਬੁੱਕ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫ਼ਾਰਮ ਤੋਂ ਕੰਟੈਂਟ ਹਟਾਉਣ ਜਾਂ ਨਾ ਹਟਾਉਣ

No comments