Breaking News

ਚੀਨ ਖਿਲਾਫ ਭਾਰਤ ਦੀ ਆਰਥਿਕ ਜੰਗ ਦਾ ਬੁਰਾ ਹਾਲ, ਤਾਜ਼ਾ ਅੰਕੜਿਆਂ ਨੇ ਖੋਲ੍ਹੀ ਪੋਲ

<p style="text-align: justify;">ਚੰਡੀਗੜ੍ਹ: ਮੋਦੀ ਸਰਕਾਰ ਨੇ ਆਰਥਿਕ ਜੰਗ ਨਾਲ ਚੀਨ ਨੂੰ ਚਿੱਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਾਜ਼ਾ ਅੰਕੜੇ ਹੈਰਾਨ ਕਰਨ ਵਾਲੇ ਹਨ। ਭਾਰਤ ਵਿੱਚ ਸਵਦੇਸ਼ੀ ਦੇ ਨਾਅਰਿਆਂ ਦੇ ਬਾਵਜੂਦ ਸਮਾਰਟਫੋਨ ਬਾਜ਼ਾਰ ਉੱਪਰ 76 ਫੀਸਦੀ ਕਬਜ਼ਾ ਚੀਨ ਦਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸਾਲ 2020 ਦੀ ਜੁਲਾਈ-ਸਤੰਬਰ ਵਾਲੀ ਤੀਜੀ

No comments