Breaking News

ਵ੍ਹਟਸਐਪ ਨੇ ਲਿਆਂਦੇ ਨਵੇਂ ਫ਼ੀਚਰ, ਬਦਲ ਜਾਏਗਾ ਗੱਲਬਾਤ ਦਾ ਤਰੀਕਾ

<p style="text-align: justify;">ਚੰਡੀਗੜ੍ਹ: ਦੁਨੀਆ ਦਾ ਸਭ ਤੋਂ ਵੱਧ ਹਰਮਨਪਿਆਰੀ ‘ਇੰਸਟੈਂਟ ਮੈਸੇਜਿੰਗ ਐਪ’ ਵ੍ਹਟਸਐਪ ਆਪਣੇ ਯੂਜ਼ਰਜ਼ ਦੀ ਸੁਵਿਧਾ ਲਈ ਨਵੇਂ-ਨਵੇਂ ਫ਼ੀਚਰਜ਼ ਲਿਆਉਂਦੀ ਰਹਿੰਦੀ ਹੈ। ਜਿੱਥੇ ਪਿੱਛੇ ਜਿਹੇ ਐਪ ਵਿੱਚ ਮੀਡੀਆ ਫ਼ਾਈਲਜ਼ ਨੂੰ ਸਰਚ ਕਰਨ ਦੀ ਆਪਸ਼ਨ ਦਿੱਤੀ ਗਈ ਸੀ, ਉੱਥੇ ਹੀ ਹੁਣ ਕੰਪਨੀ ਹੋਰ ਵੀ ਕਈ ਨਵੇਂ ਖ਼ਾਸ ਫ਼ੀਚਰਜ਼ ਲਿਆ

No comments