VIVO ਦਾ ਨਵਾਂ ਸਮਾਰਟਫ਼ੋਨ ਭਾਰਤ ’ਚ ਲਾਂਚ, ਵਾਜ਼ਬ ਕੀਮਤ 'ਚ ਸ਼ਾਨਦਾਰ ਫੀਚਰ
<div dir="ltr">ਨਵੀਂ ਦਿੱਲੀ: VIVO ਨੇ ਆਪਣਾ ਨਵਾਂ ਸਮਾਰਟਫ਼ੋਨ VIVO V20 ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫ਼ੋਨ ਨੂੰ ਪਿਛਲੇ ਮਹੀਨੇ 21 ਹਜ਼ਾਰ ਰੁਪਏ ਦੀ ਕੀਮਤ ਨਾਲ ਮਲੇਸ਼ੀਆ ’ਚ ਲਾਂਚ ਕੀਤਾ ਗਿਆ ਸੀ। ਇਹ ਫ਼ੋਨ ਫ਼ੋਟੋਗ੍ਰਾਫ਼ੀ ਦੇ ਸ਼ੌਕੀਨਾਂ ਲਈ ਬਹੁਤ ਖ਼ਾਸ ਹੈ। ਇਸ ਵਿੱਚ ਲੇਟੈਸਟ ਕੈਮਰਾ ਫ਼ੀਚਰਜ਼ ਦਿੱਤੇ ਗਏ

No comments