ਹੁਣ ਗੁਆਂਢੀਆਂ ਨੂੰ ਚੰਗੀ ਤਰ੍ਹਾਂ ਜਾਣ ਸਕਣਗੇ ਫੇਸਬੁੱਕ ਯੂਜ਼ਰਸ, ਆ ਰਿਹਾ ਇਹ ਖ਼ਾਸ ਫ਼ੀਚਰ
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਇੱਕ ਨਵੇਂ ਫ਼ੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਰਾਹੀਂ ਯੂਜ਼ਰ ਆਪਣੇ ਗੁਆਂਢੀਆਂ ਬਾਰੇ ਬਿਹਤਰ ਢੰਗ ਨਾਲ ਜਾਣ ਸਕਣਗੇ। ਫਿਲਹਾਲ ਕੰਪਨੀ ਇਸ ਦੀ ਜਾਂਚ ਕਰ ਰਹੀ ਹੈ। ਇਸ ਫ਼ੀਚਰ ਨੂੰ ਨੇਬਰਹੁੱਡਜ਼ ਦੇ ਤੌਰ 'ਤੇ ਲਾਂਚ ਕੀਤਾ ਜਾ ਸਕਦਾ ਹੈ। <span style="text-decoration: underline;"><strong><span class="gmail-im">ਟੈਸਟਿੰਗ ਜਾਰੀ:</span></strong></span> <span class="gmail-im">ਸੋਸ਼ਲ ਮੀਡੀਆ

No comments