ਰਿਲਾਇੰਸ ਜੀਓ ਵੱਲੋਂ ਮੁੜ ਵੱਡੇ ਧਮਾਕੇ ਦੀ ਤਿਆਰੀ, 20 ਕਰੋੜ ਗਾਹਕਾਂ 'ਤੇ ਅੱਖ
ਨਵੀਂ ਦਿੱਲੀ: ਦੇਸ਼ ’ਚ 4G ਨੈੱਟਵਰਕ ਦੀ ਕ੍ਰਾਂਤੀ ਲਿਆਉਣ ਤੋਂ ਬਾਅਦ ਹੁਣ ਰਿਲਾਇੰਸ ਜੀਓ 5G ਸਮਾਰਟਫ਼ੋਨ ਲਿਆਉਣ ਦੀਆਂ ਤਿਆਰੀਆਂ ’ਚ ਹੈ। ਕੰਪਨੀ ਬਹੁਤ ਸਸਤੀ ਕੀਮਤ ’ਚ 5G ਸਮਾਰਟਫ਼ੋਨ ਉਪਲਬਧ ਕਰਵਾਉਣ ਦੀ ਯੋਜਨਾ ਉਲੀਕ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਮਾਰਟਫ਼ੋਨਜ਼ ਦੀ ਕੀਮਤ 5,000 ਰੁਪਏ ਤੋਂ ਵੀ ਘੱਟ

No comments